Daily Awaz
Daily Awaz
  • 353
  • 41 390 956
ਮੈਂ ਆਪਣੇ ਪੁੱਤ Dharampreet ਨੂੰ ਬਚਾ ਨਾ ਸਕੀ Dharampreet Death Story l Bittu Chak Wala l Daily Awaz
#dailyawaz #bittuchakwala #dharampreet
ਮੈਂ ਆਪਣੇ ਪੁੱਤ Dharampreet ਨੂੰ ਬਚਾ ਨਾ ਸਕੀ Dharampreet Death Story l Bittu Chak Wala l Daily Awaz
Host - Bittu Chak Wala
Editor- Bhupinder Singh Dhaliwal
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Kamal Sidhu
Digital Producer- Bittu Chak Wala
Location- Punjab
Label - Daily Awaz
Переглядів: 5 722

Відео

ਮੈਂ ਅੰਦਰ ਵੜ ਕੇ ਰੋਨੀ ਆ ਕਿ ਅੱਜ ਬਾਪ Nachhatar Chhatta ਹੁੰਦਾ ਗੱਲ ਹੋਰ ਹੋਣੀਂ ਸੀ II Bittu Chak Wala
Переглядів 4,9 тис.12 годин тому
ਮੈਂ ਅੰਦਰ ਵੜ ਕੇ ਰੋਨੀ ਆ ਕਿ ਅੱਜ ਬਾਪ Nachhatar Chhatta ਹੁੰਦਾ ਗੱਲ ਹੋਰ ਹੋਣੀਂ ਸੀ II Bittu Chak Wala Host - Bittu Chak Wala Editor- Jasveer Singh Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Harman Chhatta Digital Producer- Bittu Chak Wala Location- Punjab Label - Daily Awaz
ਹੁਣ ਮੈਂ Diljit Dosanjh ਨਾਲ਼ ਫ਼ੋਨ ਤੇ ਗੱਲ ਕਰਕੇ ਕੀ ਕਰਨਾ G S Peter l Kulwinder Dhillon l Bittu Chak Wala
Переглядів 7 тис.День тому
#dailyawaz #bittuchakwala #punjabisong ਹੁਣ ਮੈਂ Diljit Dosanjh ਨਾਲ਼ ਫ਼ੋਨ ਤੇ ਗੱਲ ਕਰਕੇ ਕੀ ਕਰਨਾ G S Peter l Kulwinder Dhillon l Bittu Chak Wala Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal,Harpreet Singh & Jasveer Singh Guest- G S Peter Digital Producer- Bittu Chak Wala Location- Punjab Label - Daily Awaz
ਤੱਤੇ ਗਾਣੇ ਗਾ ਕੇ ਹੁਣ ਪਛਤਾਵਾ ਹੁੰਦਾ Sukhwant Sukhi l Kartar Ramla l Bittu Chak Wala
Переглядів 70 тис.14 днів тому
#dailyawaz #bittuchakwala #kartarramla ਤੱਤੇ ਗਾਣੇ ਗਾ ਕੇ ਹੁਣ ਪਛਤਾਵਾ ਹੁੰਦਾ Sukhwant Sukhi l Kartar Ramla l Bittu Chak Wala Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Sukhwant Sukhi Digital Producer- Bittu Chak Wala Location- Punjab Label - Daily Awaz
ਕਲਾਕਾਰਾਂ ਨੇ Kuldeep Manak ਦਾ ਆਹ ਗਾਣਾ ਰਿਲੀਜ਼ ਨੀ ਹੋਣ ਦਿੱਤਾ ਸੀ Parvez Maan l Bittu Chak Wala
Переглядів 68 тис.14 днів тому
#bittuchakwala #dailyawaz #oldsongs ਕਲਾਕਾਰਾਂ ਨੇ Kuldeep Manak ਦਾ ਆਹ ਗਾਣਾ ਰਿਲੀਜ਼ ਨੀ ਹੋਣ ਦਿੱਤਾ ਸੀ Parvez Maan l Bittu Chak Wala Host - Bittu Chak Wala Editor- Jasveer Singh Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Parvez Maan Digital Producer- Bittu Chak Wala Location- Punjab Label - Daily Awaz
ਮੇਰੀ ਤੇ Pala Jalalpur ਦੀ ਕੁੰਡੀ ਫ਼ਸਗੀ ਸੀ Jashan Alamgir interview l Bittu Chak Wala
Переглядів 56 тис.21 день тому
#dailyawaz #bittuchakwala #kabaddi ਮੇਰੀ ਤੇ Pala Jalalpur ਦੀ ਕੁੰਡੀ ਫ਼ਸਗੀ ਸੀ Jashan Alamgir interview l Bittu Chak Wala Host - Bittu Chak Wala Editor- Bhupinder Singh Dhaliwal Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Jashan Alamgir Digital Producer- Bittu Chak Wala Location- Punjab Label - Daily Awaz
ਮੈਂ Sidhu Moose Wala ਨੂੰ ਆਖ਼ਰੀ ਵਾਰ ਮਿਲਣਾ ਚਾਹੁੰਦੀ ਸੀ Raavi Gulzar l Bittu Chak Wala l
Переглядів 8 тис.28 днів тому
#dailyawaz #bittuchakwala #sidhumoosewala ਮੈਂ Sidhu Moose Wala ਨੂੰ ਆਖ਼ਰੀ ਵਾਰ ਮਿਲਣਾ ਚਾਹੁੰਦੀ ਸੀ Raavi Gulzar l Bittu Chak Wala l Host - Bittu Chak Wala Editor- Jasveer Singh Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Ravi Gulzar Digital Producer- Bittu Chak Wala Location- Punjab Label - Daily Awaz
Sidhu Moose Wala ਨੇ ਕੋਠੀ ਦਾ ਨਕਸ਼ਾ ਸਾਡੇ ਪਿੰਡੋਂ ਲਿਆ ਸੀ Keepa Bhunder l Bittu Chak Wala l Daily Awaz
Переглядів 41 тис.Місяць тому
#dailyawaz #bittuchakwala #kabaddi Sidhu Moose Wala ਨੇ ਕੋਠੀ ਦਾ ਨਕਸ਼ਾ ਸਾਡੇ ਪਿੰਡੋਂ ਲਿਆ ਸੀ Keepa Bhunder l Bittu Chak Wala l Daily Awaz Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Keepa Bhunder Digital Producer- Bittu Chak Wala Location- Punjab Label - Daily Awaz
ਬਾਬੇ ਦੀਆਂ ਆਹ ਗੱਲਾਂ ਪੱਲੇ ਬੰਨ ਲਓ ਜਮਾਂ ਨੀ ਡੋਲਦੇ Sikander Alamgir l Bittu Chak Wala l World Wrestler
Переглядів 41 тис.Місяць тому
#dailyawaz #bittuchakwala #wrestling ਬਾਬੇ ਦੀਆਂ ਆਹ ਗੱਲਾਂ ਪੱਲੇ ਬੰਨ ਲਓ ਜਮਾਂ ਨੀ ਡੋਲਦੇ Sikander Alamgir l Bittu Chak Wala l World Wrestler Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh Guest- Sikander Alamgir Digital Producer- Bittu Chak Wala Location- Punjab Label - Daily Awaz
ਮੈਨੂੰ Sidhu Moose Wala ਨਾਲ ਬੜਾ ਗੁੱਸਾ ਸੀ ਕਿ ਮੇਰੇ ਨਾਲ ਕੰਮ ਨੀ ਕਰਦਾ Baaghi Interview Il Bittu Chak Wala
Переглядів 236 тис.Місяць тому
#dailyawaz #bittuchakwala #sidhumoosewala ਮੈਨੂੰ Sidhu Moose Wala ਨਾਲ ਬੜਾ ਗੁੱਸਾ ਸੀ ਕਿ ਮੇਰੇ ਨਾਲ ਕੰਮ ਨੀ ਕਰਦਾ Baaghi Interview l New Song l Bittu Chak Wala Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal ,Harpreet Singh & Jasveer Singh Guest- Baagi Digital Producer- Bittu Chak Wala Location- Punjab Label - Daily Awaz
Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz
Переглядів 123 тис.Місяць тому
#dailyawaz #bittuchakwala #kabaddi Amrit Aulakh ਦੇ ਘਰ ਕਿਉੰ ਆਇਆ ਸੀ ਪਹਿਲਵਾਨ Dara Singh l Bittu Chak Wala l Daily Awaz Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal ,Harpreet Singh & Jasveer Singh Guest- Amrit Aulakh Digital Producer- Bittu Chak Wala Location- Punjab Label - Daily Awaz
ਦੁਨੀਆ ਮੁਰੀਦ ਹੈ ਇਹਨਾਂ ਗੂਗਲ ਬੱਚਿਆਂ ਦੀ l Google Bache l Bittu Chak Wala
Переглядів 1 тис.Місяць тому
#dailyawaz #bittuchakwala #google ਦੁਨੀਆ ਮੁਰੀਦ ਹੈ ਇਹਨਾਂ ਗੂਗਲ ਬੱਚਿਆਂ ਦੀ l Google Bache l Bittu Chak Wala Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal,Harpreet Singh & Jasveer Singh Guest- Kamaldeep Singh & Mandeep Kaur Digital Producer- Bittu Chak Wala Location- Punjab Label - Daily Awaz
ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu
Переглядів 33 тис.2 місяці тому
#dailyawaz #bittuchakwala #chamkila ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu Host - Bittu Chak Wala Editor- Bhupinder Singh Dhaliwal Cameramen - Bhupinder Singh Dhaliwal, Rupinderpal Singh Dhaliwal & Harpreet Singh Guest- Varinder Aulakh Digital Producer- Bittu Chak Wala Location- Punjab Label - Daily Awaz
ਮੈਂ ਹੈਰਾਨ ਸੀ ਕਿ ਟੁੱਟੀ ਜਿਹੀ ਕੁਰਸੀ ਤੇ Sidhu Moose Wala ਬੈਠਾ ਕਿ ਹੋਰ ਆ ਕੋਈ l Bittu Chak Wala
Переглядів 53 тис.2 місяці тому
#dailyawaz #bittuchakwala #sidhumoosewala ਮੈਂ ਹੈਰਾਨ ਸੀ ਕਿ ਟੁੱਟੀ ਜਿਹੀ ਕੁਰਸੀ ਤੇ Sidhu Moose Wala ਬੈਠਾ ਕਿ ਹੋਰ ਆ ਕੋਈ l Bittu Chak Wala Host - Bittu Chak Wala Editor- Sukha Bouncer Cameramen - Bhupinder Singh Dhaliwal, Rupinderpal Singh Dhaliwal & Harpreet Singh Guest- Sukha Bouncer Digital Producer- Bittu Chak Wala Location- Punjab Label - Daily Awaz
ਮੈ ਮੁੱਕਰਦਾ ਨੀ ਮੈਂ ਸ਼ਰਾਬ ਨੀਂ ਪੀਂਦਾ Sandhu Surjit l Bittu Chak Wala l Surjit Bhullar
Переглядів 11 тис.2 місяці тому
#dailyawaz #bittuchakwala #surjitbhullar ਮੈ ਮੁੱਕਰਦਾ ਨੀ ਮੈਂ ਸ਼ਰਾਬ ਨੀਂ ਪੀਂਦਾ Sandhu Surjit l Bittu Chak Wala l Surjit Bhullar Host - Bittu Chak Wala Editor- Harpreet Singh Cameramen - Bhupinder Singh Dhaliwal, Rupinderpal Singh Dhaliwal & Harpreet Singh Guest- Sandhu Surjit Digital Producer- Bittu Chak Wala Location- Punjab Label - Daily Awaz
ਖਾੜਕੂ ਸਿੰਘ Amar Chamkila ਤੇ Amarjot ਨੂੰ ਕਹਿੰਦੇ ਸੀ ਧਾਰਮਿਕ ਗੀਤਾਂ ਵੱਲ ਆਜੋ l Bittu Chak Wala l kukki
Переглядів 128 тис.2 місяці тому
ਖਾੜਕੂ ਸਿੰਘ Amar Chamkila ਤੇ Amarjot ਨੂੰ ਕਹਿੰਦੇ ਸੀ ਧਾਰਮਿਕ ਗੀਤਾਂ ਵੱਲ ਆਜੋ l Bittu Chak Wala l kukki
Shilu Bahu Akbarpur ਕਿਉੰ ਰੱਖਣ ਲੱਗ ਪਿਆ ਸਕਿਉਰਿਟੀ l Bittu Chak Wala l Exclusive Interview l Daily Awaz
Переглядів 348 тис.2 місяці тому
Shilu Bahu Akbarpur ਕਿਉੰ ਰੱਖਣ ਲੱਗ ਪਿਆ ਸਕਿਉਰਿਟੀ l Bittu Chak Wala l Exclusive Interview l Daily Awaz
ਆਹ ਬੰਦੇ ਦੇ ਕਿਉੰ ਮਾਰਿਆ ਸੀ ਥੱਪੜ Kartar Singh Sarabha ਨੇ l Bittu Chak Wala l Daily Awaz
Переглядів 15 тис.2 місяці тому
ਆਹ ਬੰਦੇ ਦੇ ਕਿਉੰ ਮਾਰਿਆ ਸੀ ਥੱਪੜ Kartar Singh Sarabha ਨੇ l Bittu Chak Wala l Daily Awaz
ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz
Переглядів 46 тис.3 місяці тому
ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz
Gurjeet Toot ਤੇ Bittu Dugal ਬਾਰੇ ਕਮਾਲ ਦੀਆਂ ਗੱਲਾਂ Billa Jalaldiwal l Bittu Chak Wala
Переглядів 39 тис.3 місяці тому
Gurjeet Toot ਤੇ Bittu Dugal ਬਾਰੇ ਕਮਾਲ ਦੀਆਂ ਗੱਲਾਂ Billa Jalaldiwal l Bittu Chak Wala
ਸਾਡੇ ਕੋਲ਼ ਇਹਦਾ ਬਥੇਰਾ ਕੁੱਝ ਪਿਆ Indi Billing l Singer Dispute real Truth l Bittu Chak Wala
Переглядів 35 тис.3 місяці тому
ਸਾਡੇ ਕੋਲ਼ ਇਹਦਾ ਬਥੇਰਾ ਕੁੱਝ ਪਿਆ Indi Billing l Singer Dispute real Truth l Bittu Chak Wala
ਮੇਰੇ ਜਵਾਕ ਨੂੰ ਕੋਈ ਇਹ ਨਾ ਕਹੇ ਤੇਰਾ ਪਿਉ ਨਸ਼ੇ ਕਰਦਾ ਤੁਰ ਗਿਆ Nirbhai Hathur kabaddi Star l Bittu Chak Wala
Переглядів 207 тис.3 місяці тому
ਮੇਰੇ ਜਵਾਕ ਨੂੰ ਕੋਈ ਇਹ ਨਾ ਕਹੇ ਤੇਰਾ ਪਿਉ ਨਸ਼ੇ ਕਰਦਾ ਤੁਰ ਗਿਆ Nirbhai Hathur kabaddi Star l Bittu Chak Wala
Pakistan border ਤੇ ਰਾਤ ਨੂੰ ਅਸੀ ਬਲੈਕੀਆਂ ਦੀ ਇੱਕ ਟੋਲੀ ਤੋਂ ਡਰ ਗਏ l Bittu Chak Wala l Real border Story
Переглядів 142 тис.3 місяці тому
Pakistan border ਤੇ ਰਾਤ ਨੂੰ ਅਸੀ ਬਲੈਕੀਆਂ ਦੀ ਇੱਕ ਟੋਲੀ ਤੋਂ ਡਰ ਗਏ l Bittu Chak Wala l Real border Story
India Pakistan border ਤੇ ਸਾਡੇ ਤੇ ਪੁਲਿਸ ਨੇ ਛਾਪਾ ਮਾਰ ਲਿਆ l Bittu Chak Wala l Real Story l Daily Awaz
Переглядів 267 тис.3 місяці тому
India Pakistan border ਤੇ ਸਾਡੇ ਤੇ ਪੁਲਿਸ ਨੇ ਛਾਪਾ ਮਾਰ ਲਿਆ l Bittu Chak Wala l Real Story l Daily Awaz
Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player
Переглядів 64 тис.4 місяці тому
Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player
Maninder Manga ਤੇ Rai Jujhar ਨੇ ਇੰਝ ਬੰਨ੍ਹੇ ਸੀ ਰੰਗ Bobby Dhanowali l Bittu Chak Wala
Переглядів 4,3 тис.4 місяці тому
Maninder Manga ਤੇ Rai Jujhar ਨੇ ਇੰਝ ਬੰਨ੍ਹੇ ਸੀ ਰੰਗ Bobby Dhanowali l Bittu Chak Wala
Canada ਨੇ Sidhu Moose Wala ਵਰਗੇ ਗਾਇਕ ਕਿਵੇਂ ਪੈਦਾ ਕੀਤੇ Amrinder Maan l Bittu Chak Wala l Student Life
Переглядів 4,5 тис.4 місяці тому
Canada ਨੇ Sidhu Moose Wala ਵਰਗੇ ਗਾਇਕ ਕਿਵੇਂ ਪੈਦਾ ਕੀਤੇ Amrinder Maan l Bittu Chak Wala l Student Life
ਜ਼ਹਾਜ ਨਾਲੋਂ ਵੱਧ ਸਵਾਦ ਲੈਨੀ ਆ ਘੋੜੀ ਤੇ ਬਹਿ ਕੇ Horse Lover Punjaban l Bittu Chak Wala l Daily Awaz
Переглядів 100 тис.4 місяці тому
ਜ਼ਹਾਜ ਨਾਲੋਂ ਵੱਧ ਸਵਾਦ ਲੈਨੀ ਆ ਘੋੜੀ ਤੇ ਬਹਿ ਕੇ Horse Lover Punjaban l Bittu Chak Wala l Daily Awaz
ਇਥੇ ਅੱਜ ਵੀ ਵੱਸਦਾ 100 ਸਾਲ ਪੁਰਾਣਾ ਪੰਜਾਬ Real old Punjab l Bittu Chak Wala
Переглядів 11 тис.4 місяці тому
ਇਥੇ ਅੱਜ ਵੀ ਵੱਸਦਾ 100 ਸਾਲ ਪੁਰਾਣਾ ਪੰਜਾਬ Real old Punjab l Bittu Chak Wala
ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak Wala
Переглядів 140 тис.4 місяці тому
ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak Wala

КОМЕНТАРІ

  • @sukhjitsingh1916
    @sukhjitsingh1916 24 хвилини тому

    ਬਿੰਟੂ ਤਾ ਬਿੰਟੂ ਈ ਅਾ ਜਾਨ ਪਾ ਦਿੱਦਾ ਇਟਰਵਿਊ ਚ 👌👌👌

  • @SurinderSingh-we9rt
    @SurinderSingh-we9rt Годину тому

    ਮੇਰੀ ਜਾਣਕਾਰੀ ਮੁਤਾਬਿਕ Death certificate ਲੈਣ ਵਾਸਤੇ ਪਰਿਵਾਰ ਦੇ ਰਿਕਾਰਡ ਮੁਤਾਬਿਕ late ਐਂਟਰੀ ਕਰਾਕੇ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ।

  • @waryamsingh4509
    @waryamsingh4509 2 години тому

    ❤❤🎉🎉

  • @yadvindermann4334
    @yadvindermann4334 2 години тому

    ਮੇਰੇ ਨੇੜੇ ਹੀ ਕੋਠੀ ਸੀ ਏਸ ਦੀ ਭਾਰਤ ਨਗਰ ਬਠਿੰਡਾ ਵਿਚ 224 ਨੰ ਕੌਰਨਰ ਕੋਠੀ ਸੀ ਧਰਮਪਰੀਤ ਦੀ ਉਸੇ ਵਿਚ ਹੀ ਏਹਦੀ ਮੌਤ ਹੋਈ ਸੀ ਹੁਣ ਕੁਛ ਚਿਰ ਦੀ ਵੇਚ ਕੇ ਏਹਦਾ ਪਰਿਵਾਰ ਏਥੋ ਚਲਾ ਗਿਆ ਕਿਥੇ ਗਿਆ ਇਹ ਨਹੀ ਪੱਤਾ ਹੀਰਾ ਬੰਦਾ ਸੀ ਧਰਮਪਰੀਤ ਜਦੋ ਵੀ ਮੈਨੂੰ ਮਿਲਦਾ ਉਡ ਕੇ ਮਿਲਦਾ ਉਹਦੇ ਵਰਗੀ ਅਵਾਜ ਕਿਤੇ ਕਿਤੇ ਪੈਦਾ ਹੁੰਦੀ ਆ ਬਹੁਤ ਦੁਖ ਹੋਇਆ ਸੀ ਉਹਦੀ ਮੌਤ ਦੀ ਖਬਰ ਸੁਣ ਕੇ

  • @nachattersingh-fn7dr
    @nachattersingh-fn7dr 3 години тому

    Sachi dargah shariff bakarpur

  • @SatnamSingh-wi6sn
    @SatnamSingh-wi6sn 3 години тому

    Bittu veer meharbani gs peter saab di interview lai jaan teri jan dukha vich pea gai ve sajna

  • @NavBajwa-zc5ls
    @NavBajwa-zc5ls 3 години тому

    ਵੱਡਾ ਵਿਛੋੜਾ 😢

  • @NavBajwa-zc5ls
    @NavBajwa-zc5ls 3 години тому

    Evergreen singer ❤

  • @sharanjitsingh4911
    @sharanjitsingh4911 3 години тому

    ਸਾਡਾ ਪਿੰਡਾਂ ਦੀ ਸਾਨ ਸੀ ਧਰਮਪ੍ਰੀਤ❤

  • @user-lp7zr3xj1e
    @user-lp7zr3xj1e 3 години тому

    ਪਿੰਡ ਕਿਹੜਾ ਵੀਰ ਬਾਗੀ ਦਾ

  • @AmarpalKaur-rj7mf
    @AmarpalKaur-rj7mf 3 години тому

    Missyou❤❤❤

  • @jagmeet1578
    @jagmeet1578 4 години тому

    Ik inerview jeede pind de gurnab nal kro

  • @jagmeet1578
    @jagmeet1578 4 години тому

    Bhai galan aje vi bhut reh geeain

  • @bolsunehretv4141
    @bolsunehretv4141 4 години тому

    Legends Never Die....Dharmpreet Always Live❤❤❤

  • @sukhdeepsekhon9168
    @sukhdeepsekhon9168 4 години тому

    ਸੁੱਖਜਿੰਦਰ ਸੇਰਾ ❤❤❤❤❤❤

  • @sukhdeepsekhon9168
    @sukhdeepsekhon9168 4 години тому

    ਬਿੱਟੂ ਚੱਕ ਵਾਲੇ ਵੀਰ ਜੀ ਦਾ ਤਹਿ ਦਿਲੋਂ ਧੰਨਵਾਦ ਬਾਕਮਾਲ ਪੱਤਰਕਾਰੀ ❤❤❤❤❤

  • @sukhdeepsekhon9168
    @sukhdeepsekhon9168 4 години тому

    ਪੰਜਾਬੀ ਫ਼ਿਲਮਾਂ ਦੇਖਣ ਵਾਲੇ ਦਰਸਕਾ ਲਈ ਵਰਿੰਦਰ ਵਰਦਾਨ ਸੀ ਮੇਰਾ ਪਸੰਦੀਦਾ ਹੀਰੋ ਹੈ ਸੀ ਤੇ ਹੋਵੇਗਾ ਵਰਿੰਦਰ ਵਰਗਾ ਕੋਈ ਨਹੀ ਬਣ ਸਕਦਾ

  • @rajpalchaudhari6977
    @rajpalchaudhari6977 4 години тому

    Really ਅਨੰਦ ਆ ਗਿਆ, ਘੈਂਟ Bittu paji, salute

  • @Gurbaaz9292
    @Gurbaaz9292 4 години тому

    Tu anna smaan Kuch kha Da a

  • @rambhagike9566
    @rambhagike9566 4 години тому

    miss u always bai ji

  • @sukhdeepsekhon9168
    @sukhdeepsekhon9168 5 годин тому

    ਪੰਜਾਬ ਦਾ ਹੀਰੋ❤❤❤❤

  • @kuldeepsinghgill9851
    @kuldeepsinghgill9851 5 годин тому

    Waheguru saadi iss bahaadur beti te aapna mehar bharya hath rakhe.

  • @user-jp3pe8mp7g
    @user-jp3pe8mp7g 5 годин тому

    Choti da star v

  • @jyotisimmi9416
    @jyotisimmi9416 6 годин тому

    ❤❤😭😭😭

  • @HarpreetSingh-rl3zu
    @HarpreetSingh-rl3zu 6 годин тому

    Waheguru ji kirpa kro ji 🙏🙏

  • @Navdeepsingh-qb7eu
    @Navdeepsingh-qb7eu 6 годин тому

    Good verr ji❤❤❤❤

  • @AMANDEEPSINGH-ik1wk
    @AMANDEEPSINGH-ik1wk 6 годин тому

    Miss u King of sad song

  • @abhisingh3732
    @abhisingh3732 7 годин тому

    🥲🥲

  • @gursewakchann839
    @gursewakchann839 8 годин тому

    Garam gana nhi hota lok garam hote hai jo lok sunte hai uh hi singer gaunde hai singra nu ta lok bina vjh badnam karte hai

  • @goradhillon9516
    @goradhillon9516 8 годин тому

    dharampreet 22 best singer

  • @jagroopsingh5686
    @jagroopsingh5686 8 годин тому

    ਕੋੲੀ ਨੀ ਮਾਂ ਧਰਮਪਰੀਤ ਦੀ ਅਵਾਜ਼ ਅੱਜ ਵੀ ਪਿੰਡਾਂ ਸੱਥਾਂ ਵਿੱਚ ਗੂੰਜ ਰਹੀਅਾ ਤੇ ਸਦਾ ਗੂਜੂਗੀ.

  • @mandeepsingh-pr5yu
    @mandeepsingh-pr5yu 8 годин тому

    💘💞❤️

  • @gurpreetsingh-gf7md
    @gurpreetsingh-gf7md 8 годин тому

    ਧਰਮਪ੍ਰੀਤ ਬਾਈ ਨੂੰ ਅੱਜ ਵੀ ਮੈਂ ਹਰ-ਰੋਜ਼ ਸੁਣਦਾਂ, ਧਰਮਪ੍ਰੀਤ ਵਰਗਾ ਕਲਾਕਾਰ ਦੁਬਾਰਾ ਦੁਨੀਆਂ ਤੇ ਨੀਂ ਜੰਮਣਾਂ, ਬਾਈ ਨੇ ਇੱਕ ਵਾਰ ਤਾਂ ਸਾਰੀ ਇੰਡਸਟਰੀ ਹਿਲਾ ਕੇ ਰੱਖ ਤੀ ਸੀ, ਸਲਿਊਟ ਆ ਬਾਈ ਨੂੰ , ਮਿਸ ਯੂ ਬਾਈ ਧਰਮਪ੍ਰੀਤ ---ਗੁਰਪ੍ਰੀਤ ਮਾਲੇਰਕੋਟਲਾ---🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baazsra9548
    @baazsra9548 8 годин тому

    good insaan c bai dharmpreet

  • @jagroopsingh9850
    @jagroopsingh9850 8 годин тому

    Buri channa bht vadia khedda

  • @JagsirSiddhu-ks5xb
    @JagsirSiddhu-ks5xb 8 годин тому

    Bitu good veer

  • @ravinderpourh564
    @ravinderpourh564 8 годин тому

    ਧਰਮਪ੍ਰੀਤ ਦੇ ਵਰਗੇ ਸੈਡ ਗੀਤ ਕੋਈ ਨੀ ਗਾ ਸਕਦਾ 😢😢😢😢😢😢😢😢😢😢😢😢 ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ ਬਿੱਟੂ ਚੱਕ ਵਾਲਾ ਵੀਰ ਜੀ ਸੱਤੇ ਕੋਟਲੀ ਵਾਲੇ ਦੀ ਇੰਟਰਵਿਊ ਨੀ ਕੀਤੀ ਮਰਜ਼ੀ ਤੁਹਾਡੀ

  • @anushpreetkaur4344
    @anushpreetkaur4344 8 годин тому

    Me ik akhara dekha c.kabbdi khedan gy c death to 2 ko sall phela

  • @user-dz5zm9ox2n
    @user-dz5zm9ox2n 8 годин тому

    10-29 tralia mitthi bhut ho jandi a

  • @balvirsingh2658
    @balvirsingh2658 9 годин тому

    ਸਦਾ ਬਹਾਰ ਧਰਮਪ੍ਰੀਤ

  • @khushdeepdandiwal6518
    @khushdeepdandiwal6518 9 годин тому

    ਸਾਡੇ ਪਿੰਡ ਦਾ ਮੁੰਡਾ ਬਹੁਤ ਫੈਨ ਸੀ ਬਾਈ ਦਾ ਓਹ ਮੁੰਡਾ v ਗੁਜਰ ਗਿਆ 😢😢😢😢

  • @balvirsingh2658
    @balvirsingh2658 9 годин тому

    ਬਹੁਤ ਵਧੀਆ ਗਾਇਕ ਸੀ ਧਰਮਪ੍ਰੀਤ

  • @user-ck8dv1ic9x
    @user-ck8dv1ic9x 9 годин тому

    ਗੁਰੂ ਧਰਮਪ੍ਰੀਤ ਜੀ ਬਹੁਤ ਵੱਡਾ ਫ਼ਨਕਾਰ ਸੀ ਵੀਰ

  • @user-ck8dv1ic9x
    @user-ck8dv1ic9x 9 годин тому

    ਗੁਰੂ ਧਰਮਪ੍ਰੀਤ ਜੀ ਬਹੁਤ ਵੱਡਾ ਫ਼ਨਕਾਰ ਸੀ ਵੀਰ

  • @user-ck8dv1ic9x
    @user-ck8dv1ic9x 9 годин тому

    ਹਾਅ ਰੱਬਾ ਮੇਰਾ ਵੀਰ ਧਰਮਪ੍ਰੀਤ ਜੀ

  • @karanbaraich2300
    @karanbaraich2300 9 годин тому

    Miss you bai Dharampreet

  • @1230sahij
    @1230sahij 10 годин тому

    ਸਾਡੇ ਪਿੰਡ ਦਾ ਇੱਕ ਮੁੰਡਾ ਰਘੁਵੀਰ ਸਿੰਘ ਘੀਰਾ ਬਹੁਤ ਬੜਾ ਫੈਣ ਸੀ ਪ੍ਰੀਤ ਦਾ, ਅੱਜ ਵੀ ਉਸ ਦੀ ਬੈਠਕ ਵਿੱਚ ਪ੍ਰੀਤ ਦਿਆ ਫ਼ੋਟੋ ਤੇ ਟੇਪ ਵਾਲੀਆ ਰੀਲਾ ਸਾਂਭੀ ਬੈਠਾ ਹੈ।

    • @khosasaab3464
      @khosasaab3464 3 години тому

      ਕਿਹੜਾ ਪਿੰਡ ਵੀਰੇ

  • @shivagill4992
    @shivagill4992 10 годин тому

    It is a big tragedy for the family especially for mother

  • @GurverSingh-zo1io
    @GurverSingh-zo1io 10 годин тому

    ❤❤

  • @Randhawa336
    @Randhawa336 10 годин тому

    ਮਿਸ ਯੂ ਧਰਮਪ੍ਰੀਤ ਜੀ। ❤❤❤ 😪😪